ਪਾਠ - 6
ਕੰਪਿਊਟਰ ਦੇ ਵੱਖ-ਵੱਖ ਭਾਗ
ਅਭਿਆਸ (Exercise)
2) ਸਹੀ ਅਤੇ ਗਲਤ ਦੱਸੋ:-
- ਕੰਪਿਊਟਰ ਨੂੰ ਮੋਨੀਟਰ ਰਾਹੀਂ ਇਨਪੁੱਟ ਭੇਜੀ ਜਾਂਦੀ ਹੈ।
ਉੱਤਰ:- ਗਲਤ।
- ਕੀ-ਬੋਰਡ ਅਤੇ ਮਾਊਸ ਇਨਪੁੱਟ ਯੂਨਿਟ ਹੈ।
ਉੱਤਰ:- ਸਹੀ।
- ਪ੍ਰਿੰਟਰ ਇੱਕ ਆਊਟਪੁੱਟ ਯੂਨਿਟ ਹੈ।
ਉੱਤਰ:- ਸਹੀ।
- ਕੰਪਿਊਟਰ ਦੇ ਬਲਾਕ ਚਿੱਤਰ ਨੂੰ 4 ਭਾਗਾਂ ਵਿੱਚ ਵੰਡਿਆ ਜਾਂਦਾ ਹੈ।
ਉੱਤਰ:- ਗਲਤ।
- ਰੋਮ ਇੱਕ ਸੈਕੰਡਰੀ ਮੈਮਰੀ ਹੈ।
ਉੱਤਰ:- ਗਲਤ।